ਪਾਠ - 6
ਲੋਗੋ ਬਾਰੇ ਜਾਣ-ਪਛਾਣ
ਅਭਿਆਸ (Exercise)
- ਲੋਗੋ ਦੀ ਸਕਰੀਨ ........... ਭਾਗਾਂ ਵਿੱਚ ਵੰਡੀ ਹੁੰਦੀ ਹੈ।
ਉੱਤਰ:- ਦੋ
- ਲੋਗੋ ਵਿੱਚ ਕਰਸਰ ਨੂੰ ............. ਕਿਹਾ ਜਾਂਦਾ ਹੈ।
ਉੱਤਰ:- ਟਰਟਲ
- ਕਮਾਂਡਜ਼ ਨੂੰ ਲੋਗੋ ਦੀ ........... ਵਿੰਡੋ ਵਿੱਚ ਲਿਖਿਆ ਜਾਂਦਾ ਹੈ।
ਉੱਤਰ:- ਲਿਸਨਰ
- ਲੋਗੋ ਦੀ ਕਮਾਂਡ ਨੂੰ ਲਾਗੂ ਕਰਨ ਲਈ ........... ਕੀਅ ਦਬਾਈ ਜਾਂਦੀ ਹੈ।
ਉੱਤਰ:- ਐਂਟਰ
- ਲੋਗੋ ਨੂੰ ਬੰਦ ਕਰਨ ਲਈ ਲਿਸਨਰ ਵਿੰਡੋ ਵਿੱਚ .......... ਟਾਈਪ ਕੀਤਾ ਜਾਂਦਾ ਹੈ।
ਉੱਤਰ:- Bye